जदों मन डोले तेरा जोगी नू याद करया लिरिक्स (Jado Man Dole Tera Jogi Nu Yaad Karya Lyrics in Hindi) -
जदों मन डोले तेरा
जोगी नू याद करया कर
जदों मन डोले तेरा
बाबे नू याद करया कर
जोगी नू याद करया कर
दिलो फ़रियाद करया कर
बाबे नू याद करया कर
दिलो फ़रियाद करया कर
जदों मन डोले तेरा
जेहड़ा पुठिया नू सिद्धियां पावे
बांह फड़ के पार लंगावे
छड्ड के झूठी दुनिया
जोगी ते विश्वास करया कर
जदों मन डोले तेरा
तू मन विचो मैल नू कड के
वेख डोरां जोगी ते सुट्ट के
ज्योत जगा के श्रद्धा नाल
नाथ दा जाप करया कर
जदों मन डोले तेरा
जिथे हर कोई नहीं खड़दा
ओथे पौणाहारी आ खड़दा
सच्चे दिल नाल चरणा च बह के
तू अरदास करया कर
जदों मन डोले तेरा
जदों मन डोले तेरा जोगी नू याद करया लिरिक्स (Jado Man Dole Tera Jogi Nu Yaad Karya Lyrics in gujarati) -
ਜਦੋਂ ਮਨ ਡੋਲ੍ਹੇ ਤੇਰਾ
ਜੋਗੀ ਨੂੰ ਯਾਦ ਕਰਿਆ ਕਰ
ਜਦੋਂ ਮਨ ਡੋਲ੍ਹੇ ਤੇਰਾ
ਬਾਬੇ ਨੂੰ ਯਾਦ ਕਰਿਆ ਕਰ
*ਜੋਗੀ ਨੂੰ ਯਾਦ ਕਰਿਆ ਕਰ
ਦਿਲੋਂ ਫਰਿਆਦ ਕਰਿਆ ਕਰ
*ਬਾਬੇ ਨੂੰ ਯਾਦ ਕਰਿਆ ਕਰ
ਦਿਲੋਂ ਫਰਿਆਦ ਕਰਿਆ ਕਰ
ਜਦੋਂ ਮਨ ਡੋਲ੍ਹੇ ਤੇਰਾ
ਜੇਹੜਾ ਪੁੱਠੀਆਂ ਨੂੰ ਸਿੱਧੀਆਂ ਪਾਵੇ
ਬਾਂਹ ਫੜ੍ਹ ਕੇ ਪਾਰ ਲੰਘਾਵੇ
ਛੱਡ ਕੇ ਝੂਠੀ ਦੁਨੀਆਂ
ਜੋਗੀ ਤੇ ਵਿਸ਼ਵਾਸ ਕਰਿਆ ਕਰ
ਜਦੋਂ ਮਨ ਡੋਲ੍ਹੇ ਤੇਰਾ
ਤੂੰ ਮਨ ਵਿੱਚੋਂਮੈਲ ਨੂੰ ਕੱਢ ਕੇ
ਵੇਖ ਡੋਰਾਂ ਜੋਗੀ ਤੇ ਸੁੱਟ ਕੇ
ਜੋਤ ਜਗਾ ਕੇ ਸ਼ਰਧਾ ਨਾਲ
ਨਾਥ ਦਾ ਜਾਪੁ ਕਰਿਆ ਕਰ
ਜਦੋਂ ਮਨ ਡੋਲ੍ਹੇ ਤੇਰਾ
ਜਿੱਥੇ ਹੋਰ ਕੋਈ ਨਾ ਖੜ੍ਹਦਾ
ਓਥੇ ਪੌਣਾਹਾਰੀ ਆ ਖੜ੍ਹਦਾ
ਸੱਚੇ ਦਿਲ ਨਾਲ ਚਰਨਾਂ 'ਚ ਬਹਿ ਕੇ
ਤੂੰ ਅਰਦਾਸ ਕਰਿਆ ਕਰ
ਜਦੋਂ ਮਨ ਡੋਲ੍ਹੇ ਤੇਰਾ
जदों मन डोले तेरा जोगी नू याद करया लिरिक्स (Jado Man Dole Tera Jogi Nu Yaad Karya Lyrics in English) -
jadon man dole tera
jogee noon yaad karaya kar
jadon man dole tera
beb noo yaad karaya kar
jogee noon yaad karaya kar
dilo phariyaad karaya kar
beb noo yaad karaya kar
dilo phariyaad karaya kar
jadon man dole tera
jehada putiya noo siddhiyaan paave
phaind ke paar langaave
pooree duniya
jogee te vishvaas karaya kar
jadon man dole tera
too man vichaaro mel noo kad ke
vekh doraan jogee te sutt ke
jyot jag ke shraddha naal
naath da jap karaya kar
jadon man dole tera
jithe har koee nahin khada
othe paunaahaaree aur khadda
bhakt dil naal charana ch bah ke
too aradaas karaya kar
jadon man dole tera
If you liked this post please do not forget to leave a comment. Thanks