बाबा जी जरूर आएंगे लिरिक्स (Baba ji jarur aayege Lyrics in Hidi) -
ਆਓ ਗਊਆਂ ਵਾਲੇ ਪਾਲੀ ਨੂੰ ਧਿਆਈਏ
ਬਾਬਾ ਜੀ ਜ਼ਰੂਰ ਆਉਣਗੇ
ਆਓ ਪੌਣਾਹਾਰੀ* ਬਾਬੇ ਨੂੰ ਬੁਲਾਈਏ
ਬਾਬਾ ਜੀ ਜ਼ਰੂਰ ਆਉਣਗੇ
ਆਓ ਗਊਆਂ ਵਾਲੇ
ਮੰਦਿਰਾਂ ਦੇ ਵੱਲ ਵੁਲ ਹਾਰ ਨਾਲ ਸਜਾ ਕੇ
ਧੂਫ਼ ਦੀਪ ਤੇ ਹਾਰ ਬਣਾ ਕੇ
ਨਾਲੇ ਸ਼ਰਧਾ ਦੇ ਰੋਟ ਬਣਾਈਏ
ਬਾਬਾ ਜੀ ਜ਼ਰੂਰ ਆਉਣਗੇ
ਆਓ ਗਊਆਂ ਵਾਲੇ
ਕਰਕੇ ਸੋਹਣੀ ਮੋਰ ਸਵਾਰੀ
ਆਵੇਗਾ ਓਹ ਮਾਰ ਉੱਡਾਰੀ
ਜੋਗੀ ਚਰਨਾਂ 'ਚ ਬਿਰਤੀ ਲਗਾਈਏ
ਬਾਬਾ ਜੀ ਜ਼ਰੂਰ ਆਉਣਗੇ
ਆਓ ਗਊਆਂ ਵਾਲੇ
ਕਰ ਲਈਏ ਭਗਤੋ ਫ਼ਰਿਆਦਾਂ
ਝੋਲੀ ਵਾਲਾ ਦੇਵੇ ਮੁਰਾਦਾਂ
ਗੁਣ ਜੋਗੀ ਦੇ ਸਲੀਮ ਵਾਂਗੂ ਗਾਈਏ
ਬਾਬਾ ਜੀ ਜ਼ਰੂਰ ਆਉਣਗੇ
ਆਓ ਗਊਆਂ ਵਾਲੇ
If you liked this post please do not forget to leave a comment. Thanks