भगता मंदर जांदा ई आं लिरिक्स (Bhagta mandir janda ee aa Lyrics in Hindi) - Baba Balak Nath Bhajan - Bhaktilok

Deepak Kumar Bind

 

भगता मंदर जांदा ई आं लिरिक्स (Bhagta mandir janda ee aa Lyrics in Hindi) - 


ਭਗਤਾ ਮੰਦਰ ਜਾਂਦਾ ਈ ਆਂ

ਭਗਤਾ ਮੰਦਰ ਜਾਂਦਾ ਈ ਆਂ ਕਦੇ ਕਦੇ 

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )


ਭਗਤਾ ਰੋਟ ਚੜ੍ਹਾਉਂਦਾ ਈ ਆਂ ਕਦੇ ਕਦੇ 

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )


ਭਗਤਾ ਜੋਤ ਜਗਾਉਂਦਾ ਈ ਆਂ ਕਦੇ ਕਦੇ 

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )


ਭਗਤਾ ਝੰਡਾ ਚੜ੍ਹਾਉਂਦਾ ਈ ਆਂ ਕਦੇ ਕਦੇ 

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )


ਭਗਤਾ ਧੂਣਾ ਧੁਖਾਉਂਦਾ ਈ ਆਂ ਕਦੇ ਕਦੇ 

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )


ਭਗਤਾ ਦਰਸ਼ਨ ਪਾਉਂਦਾ ਈ ਆਂ ਕਦੇ ਕਦੇ l

ਸੋਹਣੀ ਨੂੰ ਨਾਲ ਲਿਆਉਂਦਾ ਈ ਆਂ ਕਦੇ ਕਦੇ l

ਚੱਲ ਭਗਤਾ ਚੱਲ ਮੰਦਰ ਚੱਲੀਏ 

ਮੰਦਰ ਦੇ ਵਿੱਚ ਜੋਗੀ ਜੋਗੀ ਦੇ ਗਲ਼ ਸਿੰਗੀ

ਸਿੰਗੀ ਦੇ ਵਿੱਚ ਡੋਰ

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )

ਡੋਰ ਜਦ ਮੈਂ ਦੇਖੀ ( ਉੱਡ ਗਿਆ ਬਣ ਕੇ ਮੋਰ )





Post a Comment

0Comments

If you liked this post please do not forget to leave a comment. Thanks

Post a Comment (0)

#buttons=(Accept !) #days=(20)

Our website uses cookies to enhance your experience. Check Now
Accept !